ਜਲ ਸਰੋਤਾਂ ਜੇ ਹੁਣ ਵੀ ਨਾ ਸਾਂਭੇ ਤਾਂ ਫ਼ਿਰ ਬਹੁਤ ਦੇਰ ਹੋ ਜਾਵੇਗੀ : ਬਾਬਾ ਸੇਵਾ ਸਿੰਘ

ਸਾਇੰਸ ਸਿਟੀ ਵਿਖੇ ਕੌਮਾਂਤਰੀ ਜਲ ਦਿਵਸ ਮਨਾਇਆ ਗਿਆ ਕਪੂਰਥਲਾ, 22 ਮਾਰਚ । ਗੁਰੂ ਸਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਦੁਹਰਾਉਂਦੇ ਹੋਏ ਅਤੇ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਦੇ ਗੰਭੀਰ ਖਤਰੇ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦਿੰਦਿਆਂ ਪਦਮ ਸ੍ਰੀ ਐਵਾਰਡੀ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਪਾਣੀ ਨੂੰ ਇਵੇਂ ਹੀ ਅੰਜਾਈੱ … Continue reading ਜਲ ਸਰੋਤਾਂ ਜੇ ਹੁਣ ਵੀ ਨਾ ਸਾਂਭੇ ਤਾਂ ਫ਼ਿਰ ਬਹੁਤ ਦੇਰ ਹੋ ਜਾਵੇਗੀ : ਬਾਬਾ ਸੇਵਾ ਸਿੰਘ